#patialvi 6.001K Posts

😊Chitt kre Skoda🚘 Lee Lvaa...Per Karjee to Darr Lagda😉 #SarDar #SarDari #Turbnator #Desi #Swag #Style #Patialvi #Picoftheday
ਅਸੂਲ🥊ਸ਼ੁਰੂ ਤੋਂ ਹੀ ਮਿੱਤਰਾਂ😎ਦਾ ਇੱਕ☝️ਬਲੀਏ... ਜੇ👉ਤੂੰ ਭਰਾਵਾਂ👬ਵਿੱਚ ਪਾਵੇਗੀ ਨੀ ਫਿੱਕ👎ਬਲੀਏ... ਤੇਰੇ🤜ਵੱਜੂ ਫ਼ੁਟਬਾਲ⚽️ਵਾਲੀ ਕਿੱਕ🤾‍♂️ਬਲੀਏ... ਫੇਰ😏ਕਰੀ ਜਾਈ ਹੋਰਾਂ🙅‍♂️ਨਾਲ ਗਿੱਟ-ਮਿੱਟ✋ਬਲੀਏ... #long_live_brotherhood #self_written ✍️ #patialvi
😉ਨੇਚਰਾ ਦੇ kaint ✌️ਨਾਲੇ 😍ਅੱਖ ਦੇ ਵੀ ਚੰਗੇ ਆ 🤔ਜਾਣਦਾ ਏ ਉਹ 👆ਜਿਹਦੇ ਰੰਗਾ ਵਿੱਚ ਰੰਗੇ ਆ😘😘 #patialvi #bina_pechan_wliya_paggan #sardari_forever #pinda_wale_sardaar #turbanator ✌✌HANSPAL 👈
ਨਿੱਕੀ ਮੋਟੀ ਗੱਲ ਦਾ ਕੀ ਰੌਲਾ 🙊ਪਾਉਣਾ📣 ਆਪਾਂ ਉਸ ਕੰਮ ਚ ਕੋਕੇ 👌ਜੜ ਦੇਈਏ...😌 ਜੋ ਦੁਨੀਆ🌎 ਕਹਿੰਦੀ ਇਹ ❌ਨੀ👐 ਹੋਣਾ.. ❤🙈 . . . #like #for #like😊 #follow #for #follow🔥 #insta #pic #of #the #day🌻 #patialavi #pb11 🔥😊 #simple #sweet😜 #jaani #lyrics #Paisa #nasha #pyar #instahood #instapic #pic #of #the #day #osm #weather #pic #patialvi #photography
ਵੇਖ ਕੇ ਰੰਗੀਨੀਆਂ ਨੀ ਡੁੱਲੀਦਾ ਹੁੰਦੀ ਮਹਿੰਗਿਆਂ ਦੀ ਬਹੁਤੀ ਬੁਨਿਆਦ ਨਾ ਮੂੰਹ ਤੇ ਕਰਦੇ ਡਰਾਮੇ ਅੰਗਰੇਜੀ ਦੇ ਪਰ ਸੱਚ ਜਾਣੀ ਦੇਸੀ ਜਿਹਾ ਸਵਾਦ ਨਾ। #sardari #simplicity #patialvi #jattwad ✌🏼👍🏼💪🏼⛳️
ਯਾਰਾਂ ਦਾ ਵੱਖਰਾ ‪ #‎swag‬ 😘ਤੇ ਵੱਖਰਾ ‪ #‎trend‬👌 ਆ...ਕੰਮ ਕਰੀਦਾ ਏ ਓਹੋ ਜੋ ‪ #‎ਦੁਨੀਆਂ‬😎 ਕਹੇ ‪ #‎end‬😊 ਆ 🤗👌👌👌👌👌👌👌🔚🔚🔚🔚🔚🔚.....Sohi's _______________________________________________ #ਸਰਦਾਰੀ #ਘੈਂਟ #Patialashahi #Sardaar #Sardaariforever #ਸੋਹੀ #punjab #Instamood #instapic #deepsohi #patiala #winterseason #patialvi #instagram #swag #trend #Pic #of #the #day #picoftheday #Sohi #sohnapunjab #instagood
ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ, ਤਾਂ Customer_Care ਨੂੰ ਸ਼ਿਕਾਇਤ ਕਰ ਕੇ, ਆਪਣਾ ਇੰਟਰਨੈੱਟ ਬੰਦ ਕਰਵਾ ਲੋ ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ….Sohi's _________________________________________________ #ਸਰਦਾਰੀ #ਘੈਂਟ #Patialashahi #Sardaar #Sardaariforever #ਸੋਹੀ #punjab #Instamood #instapic #deepsohi #patiala #winterseason #patialvi #instagram
ਗੱਲਾਂ ਤੋਂ ਫ਼ਕੀਰ ਲਗਦੈਂ... ਲੱਗੇਂ ਪੱਗ ਤੋਂ ਨਵਾਬ ਚੰਨ ਵੇ...🎖 #patialvi #uspa #jattlife #instapick
ਮਜਬੂਰੀਆਂ 🙋 ਤੇਰੀਆਂ ਸੀ 😌 ਤੇ ਦੇਖ ❤ ਇੱਕਲੇ ਅਸੀ ਰਹਿ ਗਏ 💔😒 . . . #like #for #like😊 #follow #for #follow🔥 #insta #pic #of #the #day🌻 #patialavi #pb11 🔥😊 #simple #sweet😜 #jaani #lyrics #Paisa #nasha #pyar #instahood #instapic #pic #of #the #day #osm #weather #pic #patialvi #photography
ਸਰਦਾਰੀ ਪੱਗ ਬਣਕੇ ਯਾ ਦਾੜੁੀ ਕੱਟ ਕੇ ਨਹੀਂ , ਦਸਮ ਪਿਤਾ ਦੇ ਰਾਹ ਤੇ ਚੱਲਣ ਨਾਲ ਹੁੰਦੀ ਹੈ ॥ #patialvi #bina_pechan_wliya_paggan #sardari_forever #pinda_wale_sardaar #turbanator ✌✌HANSPAL