#indiatravelgram 286.315K Posts

ਅੱਜ ਦਾ ਮੁਖਵਾਕ : ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ {ਅੰਗ 660} ☬ English Translation ☬ : Dhanasri mehla 1 Ghar 1 choupade One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace: My soul is afraid; to whom should I complain? I serve Him, who makes me forget my pains; He is the Giver, forever and ever. ||1|| My Lord and Master is forever new; He is the Giver, forever and ever. ||1||Pause|| Night and day, I serve my Lord and Master; He shall save me in the end. Hearing and listening, O my dear sister, I have crossed over. ||2|| ☬ ਪੰਜਾਬੀ ਵਿਆਖਿਆ ☬ : (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧। (ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ। ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥ ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !! #darbarsahib #harimandirsahib #sridarbarsahib #goldentemple #singh #kaur #punjabivirsa #punjabi #new #sikh #travel #instasikhi #travelgram #sikhiforall #instagram #instatravel #photography #indiatravelgram #travelrealindia #sikhexpo #indianphotography #photographers_of_india #indiaclicks  #india #follow4follow #likeforlike  #mexposureindia #like4like  #phodus #waheguru_ji_ka_khalsa_waheguru_ji_ki_fateh_jio
The mountains and the valleys lay ahead me. I begin my conquest to surmount the peaks. But the nature has this funny way of humbling humans. Malshej - June 2017 •••••••••••••••••••••••••••• #natgeotravelerindia #natgeotravel #traveler #yourshotindia #travelindia #_coi #indiatravelgram #indiatravelblogger #indiatravel #travelblogger #sahyadri_ig #india_ig #india_everyday #ig_india #traveloutsav #huntingforviews #beautyof_india #instagood10k #trekking #greenplanet #mountains #countryside #travelwithshenaz #landscapephotography #monochrome #blackandwhite #tones #monsoon #nature
🍽️ We discovered indo-chinese cuisine to be very popular and available everywhere in India. This is one of our favourite dishes though, cheesy paneer tikka with simple sautéed peppers and red onion with a tangy sauce. Goes well with a naan or nice (or both). You have to try it, it's delicious! . . . . . #india #incredibleindia #indianfood #ladakh #doyoutravel #instatravel #fusionfood #indiatravelgram #indiapictures #wearetravelgirls #vegetarian #delicious #foodpics #goodfood #food #beautifulcuisines #devourpower #eater #foodporn #feedyoursoul #feastagram #foodie #feedfeed #ig_food #instafood #goodeats #foodphotography #chinesefood #cheese #paneer
You're telling me I can go rafting on the river Ganges at the foothills of the Himalayas?? Take my money 💸💸 . #the_scenicroute #india #goproindia
A Royal Bengal Tiger quenching his thirst👅 . . ➖▫➖▫➖▫➖✔ Featured Photographer : @hrishikesh_mangire ➖▫➖▫➖▫➖✔ Tag your friends keep following, talk & spread PHODUS..!! Follow : @phodus_ Follow: @phodus_competition ➖▫➖▫➖▫➖✔ #phodus #phodus_competition #_soi #indiapictures #storiesofindia #photographers_of_india #streetphotographyindia #vscoindia #vsco #incredibleindia #indianphotography #indianphotographyclub #igramming_india #everydayindia #indiaclicks #mypixeldairy #india #instagram