Gurvinder Kharoud

Gurvinder Kharoud @gurvinder_kharoudਜ਼ਿੰਦਗੀ ਤਾਂ ਵਧੀਆ ਚੀਜ਼ ਹੈ, ਸੁੱਖ ਪਾਓ ਇਹਦਾ ਇਹ ਫੁੱਲਾਂ ਵਾਂਗੂੰ ਟਹਿਕਦੀ, ਮੁੱਲ ਪਾਓ ਇਹਦਾ ।
ਤੇਰੇ ਕੋਲੋ hate ਜਿਹੀ ਹੋਗੀ ਆ ਰਕਾਨੇ ਹੁਣ ਆਉਦਾ ਏ ਪਿਆਰ alcohol ਤੇ
🤦‍♂ਰੂਹ ਤਕ ਪੋਂਚੀ ਪੲਿਅਾ ਜੀਦੀ 👰🏻ਸੂਰਤ ਯਾਰੋ ੳੁੲੇ..🚶‍♀ਜਾਂਦੀ ਵਾਰੀ ਕਹਿ ਗੲੀ🤵ਮੈਨੂੰ ਚੇਤੇ ਅਾਵੀਂ ਨਾ😭
ਦੇਖ ਕੇ ਪਹਾੜ ਦੁਖਾਂ ਦੇ ਜੇ ਡੋਲ ਜਾਣੈ ਤਾ ਪਿਆਰ ਨੀ ਕਮਾਈਦੇ ,,,, ਦਿਲੋਂ ਕਾਲੇ ਬੇੜੀਆਂ ਚ ਵੱਟੇ ਪਾਉਣ ਵਾਲੇ ਯਾਰ ਨਈਂ ਬਣਾਈਦੇ ,,,, ਖਰੋਡ ਸਾਬ
Kabba Attitude Vekh Hogi Impress Ni... Full Pack Gabhru Mohabataan Ch Less Ni...🥂 🚩🚩🚩🚩
ਘੱੜਦੀ ਏ ਦੁਨੀਆ ਸਕੀਮਾਂ ਥੱਲੇ ਲਾਉਣ ਨੂੰ ਪਰ ਬਾਜਾਂ ਵਾਲਾ ਬੈਠਾ ਇਜੱਤਾਂ ਬਚਾਉਣ ਨੂੰ.... WMK💪
ਯਾਰਾਂ👳 ਲਈ ਸੁਭਾਅ ਸਾਡਾ ਓਹੀ ਆ❤ ਨੀ👸 ਬਸ ਤੇਰੇ ਲਯੀ ਖਿਆਲ ਥੋਹੜੇ ਬਦਲੇ😏😎 #yaarian✌💪 #wmk🙏
ਸ਼ੁਰੂ ਤੋ ਹੀ ਅਸੂਲ ਬੜੇ ਕੱਬੇ ਨੇ😊 ਮਤਲਬੀ😏 ਰਿਸ਼ਤੇ ਨਹੀ ਰੱਖੇ ਉਹੀ ਰੱਖੇ ਜੋ ਦਿਲ ਨੂੰ ਫੱਬੇ ,,,
School time Seona pind
ਅਸੀਂ ਦੁਨੀਅਾ ਦੇ ਵਿਚ ਸਾਰਿਆਂ ਕੋਲੋਂ ਜਿਤ ਸਕਦੇ ਹਾਂ ਸਿਵਾਏ ੳੁਸ ਇੰਨਸਾਨ ਤੋਂ ਜੋ ਤੁਹਾਡੀ ਖੁਸੀ ਕਰਕੇ ਅਾਪ ਹਾਰ ਗਿਅਾ
ਰਾਤੀਂ ਸੱਜਣਾਂ ਦੇ ਕੋਲ ਬੈਠੇ ਦੇਰ ਹੋ ਗਈ । ਦੇਰ ਏਨੀ ਜਿਆਦਾ ਹੋਈ ਕਿ ਸਵੇਰ ਹੋ ਗਈ
ਫੋਨ ਆਇਆ ... ਪੁਛਦੀ ਆ guri ... ਕੀ ਤੁੂੰ ਮੈਨੂੰ ਅੱਜ ਵੀ ਪਿਆਰ ਕਰਦਾ ?? .. ਮੈਂ ਕਿਹਾ .......... ਪਿਆਰ ਦਾ ਪਤਾ ਨਹੀ .............. ਪਰ ... ਮੇਰੇ ਯਾਰ ਅੱਜ ਵੀ ਤੇਰੀਆ ਸੋਹਾ ਦਿੰਦੇ ਨੇ....... Kharoud
ਰਿਸ਼ਤੇ ਨੂੰ ਮਜਬੂਤ ਕਰੋ, ਰਿਸ਼ਤਾ ਨਿਭਾਉਣ ਲਈ ਕਿਸੇ ਨੂੰ ਮਜਬੂਰ ਨਹੀਂ।
ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਹਿ ਹੀ ਜਾਂਦੀ ਹੈ। WMK