Guru Bhandal

Guru Bhandal @gurubhandal

Trust in God 👑 23 Dec..... Jattizm Desi िਸਰੇ ਦੇ Driver ਮਹਕਮਾ cont. on +917087054355

Thanks veer sb da jina ne support kita te jana ne ni v kita #General secretary #Social media cell #Ludhiana (rural) #Gurtej Singh Mann Bhanda #(guru Bhandal)
Hahaha Janta da v srea pya
👆**ਰੱਬ ☝ਦੇ ਰੰਗ 👈ਵੀ ਨਿਅਾਰੇ👌 ਅਾਂ..ਕੲੀ ਕਰਦੇ ਨਫ਼ਰਤ 😔ਸਾਨੂੰ ਰੱਜ👍 ਕੇ..ਤੇ ਕੲੀਅਾਂ ਨੂੰ ਅਸੀਂ ਜਾਨ ❤ਤੋਂ ਪਿਅਾਰੇ👌 ਅਾਂ..❤ ✍ #tera_bhandal✍
Am I right friends #tera_bhandal
ਆਪਣੇ ਆਪ ਚ ਖਾਸ ਜਹੇ, ਸਭ ਬਣਦੇ ਹੁੰਦੇ ਸੀ, ਭਾਂਵੇ ਬਹੁਤੀ ਚੜ੍ਹਾਈ ਵਾਲਾ ਕਦੇ ਝੰਡਾ ਝੁੱਲਿਆ ਨਾ.. ਅੱਖ ਮਟੱਕਾ ਕਰਨ ਵਾਲੀ ਕੁਝ ਅੱਖਾਂ ਚੇਤੇ ਨੇ, ਪਰ ਕਾਲਜ ਵਾਲੀ ਸਹੇਲੀ ਜਿੰਨਾ ਕਿਸੇ ਤੇ ਡੁੱਲਿਆ ਨਾ.. ਹੋ ਸਕਦੈ ਇਹ ਸੁਨੇਹਾ ਓਥੇ ਤੱਕ ਵੀ ਪਹੁੰਚ ਜਾਵੇ, ਜਿੱਥੇ ਅੰਦਰ ਜਾਣ ਲਈ ਕਦੇ ਦਰਵਾਜਾ ਖੁੱਲਿਆ ਨਾ.. ਯਾਦਾਂ ਦੇ ਵਿੱਚ ਚਿਹਰੇ ਬੇਸ਼ਕ ਧੁੰਦਲੇ ਹੋ ਗਏ ਨੇ, ਪਰ ਕਮਲੇ ਜਹੇ ਉਹਨਾਂ ਬੇਲੀਆਂ ਵਿੱਚੋਂ ਕਿਸੇ ਨੂੰ ਭੁੱਲਿਆ ਨਾ, ਰੱਬ ਵਰਗਿਆਂ ਯਾਰਾਂ ਵਿੱਚੋਂ ਕਿਸੇ ਨੂੰ ਭੁੱਲਿਆ ਨਾ... #tera_bhandal
Beauty doesn’t make love but love makes beauty, Break everything but never break the heart, Heart is the music, play it but never play with it.
ਬੜਾ ਹੌਲ਼ੀ-ਹੌਲ਼ੀ ਠੱਗਦਾ ਏ । ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ; ਸਾਨੂੰ ਜਾਦੂ ਜਿਹਾ ਲੱਗਦਾ ਏ|| #tera_bhandal
#ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,, #ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,,, #alone_bhandal
Gum Na Ho Wahan Jahan Ho Afsaana Tera Ye Duniya Dhoondti Rahe Aashiyana Tera Wo Waqt Hi Na Aaye Ke Jab Tu Udaas Ho Ye Duniya Dekhti Rahe Muskurana Tera Reth Pe Kabhi Naam Likhte Nahin Kyunki Reth Pe Likhe Naam Tikte Nahin Aap Kehte Ho Pathar Dil Mujhe Par Pathar Pe Likhe Naam Kabhi Mitt Te Nahin #alone_bhandal
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ ! #tera_bhandal
ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ...। ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ...। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ...। #Alone_bhandal
ਛੱਡ ਦਿਲਾ ਵਫਾ ਦੀ ੳੁਮੀਦ ਵੀ ਕਿੰਨਾ ਤੇ ਰੱਖਦਾ ੲੇ ਜਿਹਨਾ ਨੇ ਪਿਅਾਰ ਕਦੇ ਕਰਿਅਾ ੲੀ ਨੀ #tera_guru
ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥ #Alone_bhandal
ਬੁੱਕਾਂ ਵਿੱਚ ਨਾ ਪਾਣੀ ਰਹਿੰਦਾ ਜਦ ਬੱਦਲ ਮੀਂਹ ਵਰਸਾਉਂਦੇ ਨੇ .. . ਉਹ ਅਕਸਰ ...?? . . . . . . . . ਧੋਖਾ ਦੇ ਜਾਂਦੇ ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ . !!!
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ.. #bhandal_guru
Happy holi frdz