gursewak birkhalsa🔵

gursewak birkhalsa🔵 @gursewak_sarhali

V.I.P Account © "Punjab🚩 # Sarhali(wale)🏡 "PB 46 wale🚔 # 13 August 1999🎂 # KAiMz Sardari👳 "" pakka pinda wale 👌 # N.R.I✈

#ROYAL_ENFILD ਵਾਲੇ ਹੁਣ ਆਪ ਦੱਸਦੇ #bullet a ਦੇ ਉੱਤੇ #Sardar ਜੱਚਦੇ Gursewak Sarhali
ਮਾੜਿਆ 👍ਹਾਲਾਤਾਂ ਚ ਵਿਚਾਰ👌 ਨਹੀਂਓ ਬਦਲੇ ☝🏻ਬਦਲੇ 🏡ਮਾਹੌਲ ਵਿੱਚ ਯਾਰ🚻 ਨਹੀਂਓ ਬਦਲੇ👌Gursewak sarhali
ਮਰਜੀ ਦੀਵਿਆਂ ਤੇ ਚਲਦੀ ਹੋਉ,, ਸੂਰਜ ਤੇ ਨੀ .. ਸਾਨੂੰ ਫੂਕ ਮਾਰ ਕੇ ਬਜਾਉਣ ਬਾਰੇ ਕਦੇ ਸੋਚੀਂ ਵੀ ਨਾ.. Bir khalss wala
ਅਸੀਂ ਜੰਗਲ ਚੋਂ ਬਾਹਰ ਕੀ ਗਏ , ਲੋਕ ਸੋਚਦੇ ਪੁਰਾਣੇ ਖੁੰਡ ਹੁਣ ਕੀ ਲੜਨ ਗਏ , ਗਿੱਦੜਾਂ ਨੇ ਹੁਣ ਬਹੁਤ ਟਾਈਮ ਰਾਜ ਕਰ ਲਿਆ , ਹੁਣ ਸ਼ੇਰ ਵਾਪਸੀ ਕਰਨ ਗੇ...........Bir khalsa wala
ਅੰਗਰੇਜੀ ਵਿਚੋ 👎33 ਅੰਕ👆 #ਯਾਰੀਆ👬 ਚੋ 100 ਨੇ👌👌 ਝੱਟ 😱ਕੱਢ ਦੇਣ 🔪🔫ਕੰਡੇ// ਸਾਡੇ ਯਾਰ ਵੈਲੀ ਉਹ ਨੇ😉😉👬👬
👉ਤੁਣਕਾ ਤੁਣਕਾ ਛੱਡ ਗੁੱਡੀ ਸਿੱਧੀ☝ ਚੜਾਉਣੀ👍 ਏ 😁ਕਿਸੇ ਦੇ #fan✌ ਕੀ ਬਣਨਾ 👬👬ਦੁਨੀਆ ਅਾਪਣੀ #fan✌ ਬਣਾਉਣੀ 😎ੲੇ.. @baldev_singh_sarhali. Follow me
☝ਚੰਗਾ ਇਨਸਾਨ ਆਪਣੀ ਜੁਬਾਨ ਤੋਂ ਹੀ ਜਾਣਿਆ ਜਾਂਦਾ ਹੈ, 👉ਵਰਨਾ ਚੰਗੀਆ ਗਲਾਂ ਤਾ ਕੰਧਾਂ ਉਪਰ ਵੀ ਲਿਖੀਆਂ ਹੁੰਦੀਆਂ ਨੇ..✅ gursewak sarhali
ਬਿਨਾਂ ਮੁੱਕਦਰਾਂ ਰਾਹ ਨਹੀਂ ਲੱਭਦੇ, ਭਾਵੇਂ ਅਣਥੱਕ ਕੋਸ਼ਿਸ਼ਾ ਕਰ ਲਈਏ,, ਹੋਵੇ ਨਾ ਗਿਆਨ ਬਿਨਾਂ ਗੁਰੂ ਦੇ,,ਭਾਵੇਂ ਲੱਖ ਕਿਤਾਬਾਂ ਪੜ੍ਹ ਲਈਏ,,
Birkhalsa
Gursewak Birkhalsa With Jagdeep singh Bir khalsa
ਉਹਦੇ☝ਸਿਰੋਂ ਸਾਰੀ ਕਾਰਵਾਈ ਚੱਲਦੀ-🙏 .. ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ..... #bir khalsa group🚩
ਗਾਡਰ 👌ਯਾਰਾਂ 👬ਦੇ ਨਾਲ ਯਾਰੀ ਆ ! ਓਂਜ ਦੋਗਲੀ ਤਾ ਜਨਤਾ ਬਥੇਰੀ ਫਿਰਦੀ ? Ohi Sarhali wala🚩
ਠੋਕਰ ਖਾਅ ਕੇ ਡਿਗਣ ਨਾਲ ਥੋੜੀ ਸੱਟ ਜਰੂਰ ਲੱਗਦੀ ਹੈ ,,,ਪਰ ਸਾਰੀ ਉਮਰ ਸੰਭਲ ਕੇ ਚੱਲਣ ਦੀ ਜਾਚ ਵੀ ਆ ਜਾਂਦੀ ਹੈ , Birkhalsa
ਆਸੀ ਕਲ਼ਮਾ ਸਿੱਖੀ ਵਾਲੇ ਬੂਟੇ ਦੀਆ, ਪੱਤ ਫੁੱਟਦੇ ਫੁੱਲ ਰਹਿਂਦੇ ਲੱਗਦੇ ਨੇ, ਸੋਚੀ ਪੈ ਜਾਦਾ ਦਿੱਲੀ ਦਰਬਾਰ ਮੀਆਂ, ਸਾਡੇ ਸਿਰ ਤੇ ਦੁਮਾਲੇ ਜਦੋ ਸੱਜਦੇ ਨੇ, gursewak Birkhalsa
ਮੰਨੀ ਹਾਰ 👎 ਨਾ ☝ ਮੈਂ … ਮੰਨੇ ਰੱਬ ਦੇ ਭਾਣੇ 🙏 ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ… Birkhalsa wala
ਸਿੱਕਾ ਚੱਲ ਗਿਆ ਜਿਸ ਦਿਨ ਯਾਰ ਦਾ 😎😎 ਤੱਕੇ ਗੀ ਖੜ ਖੜ ਕੇ ਰਾਹ ਸਰਦਾਰ ਦਾ gursewak Sarhali
Waheguru ji
ਅਸੀ ਦੁਨੀਆ ਤੋ ਹਮੇਸ਼ਾ 2 ਕਦਮ ਪਿੱਛੇ ਰਹਿੰਨੇ ਆ . ਤਾਹੀ ਤਾਂ ਦੁਨੀਆ ਮੁੜ ਮੁੜ ਕੇ ਦੇਖਦੀ ਆ gursewak Sarhali ✌
ਸਾਨੂੰ ਦੇਖ-ਦੇਖ ਨਾ #ਸੜਿਆ ਕਰ_ ਤੂੰ #ਵਾਹਿਗੁਰੂ_ਵਾਹਿਗੁਰੂ ਕਰਿਆ ਕਰ_😇birkhalsa wala
birkhalsa