Gurprem Singh Sidhu

Gurprem Singh Sidhu @gurprem_sidhu

Ghaint Sardar

Best Friends Ever
Parrents Visiting our Branch our work place Thnx Axis
Shandaar
Happy Father's Day
Happy wala birthday Avi Veer nu .... Sada Guggu Gill bai
At husaini wala Indo pak Border Eh punjab v mera e oh punjab v mera e
At husaini wala Eh punjab v mera e oh punjab v mera e
Today i sketch my own pic
ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੩ ਸਿਰ ਤਲਵਾਏ ਪਾਈਐ, ਚਮਗਿਦੜ ਜੂਹੈ॥ ਜੇ ਸਿਰ ਹੇਠਾਂ ਕਰਕੇ ਲਟਕਣ ਨਾਲ ਹੀ ਰੱਬ ਮਿਲਦਾ ਹੋਵੇ ਤਾਂ ਚਮਗਿਦੜਾਂ ਨੂੰ ਮਿਲ ਜਾਣਾ ਚਾਹੀਦਾ ਸੀ, ਕਿਉਂਕਿ ਉਹ ਤਾਂ ਹਮੇਸ਼ਾਂ ਪੁਠੇ ਹੀ ਲਟਕਦੇ ਰਹਿੰਦੇ ਹਨ। ਮੜੀ ਮਸਾਣੀ ਜੇ ਮਿਲੈ, ਵਿਚਿ ਖੁਡਾਂ ਚੂਹੈ॥ ਜੇ ਮੜੀਆਂ ਮਸਾਣਾਂ ਵਿੱਚ ਵਾਸ ਕਰਨ ਨਾਲ ਰੱਬ ਮਿਲਦਾ ਹੋਵੇ ਤਾਂ ਉਥੇ ਖੱਡਾਂ ਵਿਚ ਚੂਹੇ ਰਹਿੰਦੇ ਹਨ, ਉਨ੍ਹਾਂ ਨੂੰ ਮਿਲ ਜਾਣਾ ਚਾਹੀਦਾ ਸੀ। ਮਿਲੈ ਨ ਵਡੀ ਆਰਜਾ, ਬਿਸੀਅਰੁ ਵਿਹੁ ਲੂਹੈ॥ ਜੇ ਲੰਬੀ ਉਮਰ ਭੋਗ ਕੇ ਰੱਬ ਮਿਲਦਾ ਹੋਵੇ, ਤਾਂ ਸੱਪ ਨੂੰ ਮਿਲ ਜਾਂਦਾ, ਪਰ ਉਹ ਲੰਬੀ ਉਮਰ ਭੋਗਦਾ ਹੋਇਆ ਵੀ ਸਾਰੀ ਉਮਰ ਵਿਹੁ ਹੀ ਘੋਲਦਾ ਰਹਿੰਦਾ ਹੈ। ਹੋਇ ਕੁਚੀਲੁ ਵਰਤੀਐ, ਖਰ ਸੂਰ ਭਸੂਹੇ॥ ਜੇ ਮੈਲੇ ਕੁਚੈਲੇ ਕਪੜੇ ਪਹਿਨ ਕੇ ਅਤੇ ਪਿੰਡੇ ’ਤੇ ਸੁਆਹ ਮਲ ਕੇ ਹੀ ਰੱਬ ਮਿਲਦਾ ਹੋਵੇ, ਤਾਂ ਗਧੇ ਤੇ ਸੂਰ ਨੂੰ ਮਿਲ ਜਾਂਦਾ, ਕਿਉਂਕਿ ਉਹ ਤਾਂ ਹਮੇਸ਼ਾਂ ਖੇਹ ਵਿੱਚ ਹੀ ਲਿਟਦੇ ਰਹਿੰਦੇ ਹਨ। ਕੰਦ ਮੂਲ ਚਿਤ ਲਾਈਐ, ਅਈਅੜ ਵਣੁ ਧੂਹੇ॥ ਜੇ ਕੰਦ ਮੂਲ ਖਾਣ ਨਾਲ ਰੱਬ ਮਿਲਦਾ ਹੋਵੇ ਤਾਂ ਭੇਡਾਂ ਬਕਰੀਆਂ ਨੂੰ ਮਿਲ ਜਾਂਦਾ, ਕਿਉਂਕਿ ਉਹ ਤਾਂ ਹਮੇਸ਼ਾਂ ਘਾਹ ਫੂਸ ਖਾ ਕੇ ਹੀ ਗੁਜਾਰਾ ਕਰਦੀਆਂ ਹਨ। ਇਹ ਪੰਜ ਉਦਾਹਰਣਾਂ ਦੇਣ ਉਪ੍ਰੰਤ ਅਖੀਰ ’ਤੇ ਭਾਈ ਸਾਬ ਲਿਖਦੇ ਹਨ: ਵਿਣੁ ਗੁਰ ਮੁਕਤਿ ਨ ਹੋਵਈ, ਜਿਉਂ ਘਰੁ, ਵਿਣੁ ਬੂਹੇ॥ ਜਿਵੇਂ ਬੂਹੇ ਤੋਂ ਬਿਨਾਂ ਘਰ ਕਿਸੇ ਕੰਮ ਦਾ ਨਹੀਂ ਉਸੇ ਤਰ੍ਹਾਂ ਗੁਰੂ ਦੇ ਗਿਆਨ ਤੋਂ ਬਿਨਾਂ ਵਿਕਾਰਾਂ ਤੋ ਮੁਕਤ ਨਹੀਂ ਹੋਇਆ ਜਾ ਸਕਦਾ ਤੇ ਇਹ ਵਿਖਾਵੇ ਦੇ ਕਰਮ ਕਾਂਡ ਤੇ ਹਠ ਯੋਗ ਕਿਸੇ ਕੰਮ ਨਹੀਂ ਹੈ।