Gurpreet Singh Bal

Gurpreet Singh Bal @gurpreet.singhbalਅਸੀਂ ਕੌਡੀਆਂ ਦੇ audia 'ਚ ਘੁੰਮਾਗੇ ਅਜੇ ਦੁੱਖਾਂ ਨੇ ਘਰੋਂ ਪੁੱਟਿਆ ਚਾਰ ਕੜਿਆ ਦੇ ਵਾਲੀ ਗੱਡੀ ਮੰਗਦੀ ਕੜਾ ਬਾਪੂ ਦਾ ਪਇਆ ਈ ਨੀ ਗਹਿਣੇ ਛੁਟਿਆ
ਅਜੇ ਤਾਂ ਅਸੀ. ਵਿਹਲੇ ਅਾਂ ਲੋਕੀ ਤਾ ਸੜਦੇ ਅਾ, ਜਦੋਂ ਅਸੀ ਜਿੰਦਗੀ ਵਿੱਚ ਕਾਮਯਾਬ ਹੋ ਗੲੇ, ੳੁਦੋ ਤੱਕ ਤਾਂ ਲੋਕਾਂ ਨੇ ਸੜਕੇ ਸੁਅਾਹ ਹੋ ਜਾਣਾ...
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔 ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ.....😎 ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻 ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ...
ਤੂੰ ਬਖ਼ਸ਼ੇਂ ਵਡਿਆਈਆਂ ਤੂੰ ਹੀਂ ਖੁਸ਼ੀਆਂ ਖੇੜੇ .. ਨਹੀਂ ਮਾਣ ਕਿਸੇ ਗੱਲ ਦਾ ਮੌਜਾਂ ਕਰੀਏ ਆਸਰੇ ਤਰੇ. waheguru g🙏🙏🙏🙏🙏
ਤੂੰ ਬਖ਼ਸ਼ੇਂ ਵਡਿਆਈਆਂ ਤੂੰ ਹੀਂ ਖੁਸ਼ੀਆਂ ਖੇੜੇ .. ਨਹੀਂ ਮਾਣ ਕਿਸੇ ਗੱਲ ਦਾ ਮੌਜਾਂ ਕਰੀਏ ਆਸਰੇ ਤਰੇ. waheguru g🙏🙏🙏🙏🙏
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ ਅਸੀ ਮਾੜੇ ਸਾਡਾ ਟਾਈਮ ਵੀ ਮਾੜਾ ਚਲਦਾ ਆ ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ....
ਰਾਤੋ ਰਾਤ ਨੀ ਕੋਈ ਵੀ ਸਟਾਰ ਬਣਿਆ 1469 ਤੋ ਲੈਕੇ 1699 ਤੱਕ ਦਾ ਸਮਾਂ ਲੱਗਿਆ ਫੇਰ ਜਾ ਕੇ ਸਿੰਘ ਸਰਦਾਰ ਬਣਿਆ....
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
👩ਨਖਰੋ🙆ਨੱਖਰੇ ਨਾ ਕਰ🙎ਗੱਭਰੂ ਤੈਥੋਂ ਪੱਟਿਆ ਨੀ ਜਾਣਾ 👍 👉ਹੋਵੇਗੀ ਰਕਾਨ👸ਤੂੰ ਸਿਰੇ ਦੀ👶ਮੁੰਡਾ ਸੂਰਜ🌞ਦੀ ਲੋ ਵਰਗਾ🙍ਤੈਥੋਂ👀ਤੱਕਿਆ ਨੀ ਜਾਣਾ👌
ਤੇਰੇ ਤੰਗ ਜਹੇ ਟੋਪ ਸਾਨੂੰ ਫਿੱਟ ਨਾ,,, ਸਾਡੇ ਕੁੜਤੇ ਪਜਾਮੇ ਖੁੱਲ੍ਹੇ ਡੁੱਲ੍ਹੇ ਨੇ।। ਇਨ੍ਹਾਂ ਟਾਈਮ ਕਿਥੇ ਅਲੜਾਂ ਨਾ ਬੈਠ ਜਾਂ,,, ਹਜੇ ਯਾਰਾਂ ਨਾਲ ਲੁੱਟਣੇ ਮੈਂ ਬੁੱਲ੍ਹੇ ਨੇ
ਅਸੀਂ ਨਹੀਂ ਦਿਖਾਉਂਦੇ ਕਿਸੇ ਨੂੰ Attitude 😎 ਜੇ ਕਿਸੇ ਨੂੰ ਲੱਗਦਾ ਤੇ ਲੱਗੀ 😏 ਜਾਵੇ , ਅਸੀਂ ਤਾਂ ਬਸ ਉਸ ਰੱਬ ਦੀ ਰਜਾ 🙏 ਚ ਰਹਿੰਨੇ ਤੇ 👭 frndz 👭ਨਾਲ ਮੋਜਾਂ ਮਾਣਦੇ 🤗
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ....
👉ਕਹਿੰਦੀ 💤zoom ਕਰ ਕਰ ਵੇਖੀ ਜਾਵਾ ਤੇਰੀ Photo ਵਾਰ ਵਾਰ ਵੇ'' ਜੀ ਕਰੇ Sohniya ਤੈਨੂੰ ਖਿੱਚ ਲਵਾ Photo ਵਿਚੋਂ ਬਾਹਰ ਵੇ ..Seth saab