Gurparkash singh kamboj 🚩

Gurparkash singh kamboj 🚩 @gurparkash__singh

👑 Resident Engineer📚™® 👑 ਕੰਬੋਆ ਦੇ ਖਾਨਦਾਨ ਤੋ !! ™ 👑 ਪੜਾਈ - L P U ™ 👑 P 🅱 -⭕️2⃣🚩 👑 ਅੰਬਰਸਰੀਏ ! 🅰💲R🚩 👑 ਮਨ ਨੀਂਵਾ👇ਮੱਤ ਉੱਚੀ ☝️🚩 @ustaad_log

Sarbat da Bhala ✌✔🙏 Follow 👉 @ustaad_log
Happy Bdy Bapu ji Malak mehar rkhn ji Lub ju 😘✌✔🚩 #Bapu_jeonda_rhe_notaa_di_machine_warga ™©💯✔✌🚩
ਜੇ ਵੇਖਾ ਅਾਪਣੇ ਵੱਲ ਤਾਂ ਕੁੱਝ ਨੲੀ ਮੇਰੇ ਪੱਲ਼ੇ,, ਜੇ ਵੇਖਾ ਰਹਿਮਤਾਂ ਤੇਰੀਅਾਂ ਨੂਂ ਤਾਂ ਪੂਰੀ ਬੱੱਲੇ ਬੱਲ਼ੇ ॥ #patialashahi #p #patialashahipagg #postpatialashahipagg #vehlijanta #fashion #outfitoftheday #crown #blue #amritsar #kamboj #punjab #culture #gurparkash_singh #patialashahi #beingme #kaim_sardari_official
ਕਰਦਾ ਦੁਅਾਵਾ ਸਾਰੇ ਰਹਿਣ ਹੱਸਦੇ ਨੀ ਮੈ ਅੈਨਾ ਵੀ ਨਾ ਮਾੜਾ ਜਿਨਾਂ ਲੋਕ ਦਸਦੇ ॥ #amritsar #punjab #patialashahipagg #royal #postpatialashahipagg #fashion #blogger #patialashahi #moustache ✔✌🙏
ਜੜਾ ਵੱਡਣ ਲੲੀ ਬੈਠੇ ਲੌਕ ਹੱਥਾਂ ਵਿਚ ਲੈਕੇ ਦਾਤੀਅਾਂ... ੲਿਹ ਦੁਨੀਅਾਂ ਬੜੀ ਚਲਾਕ , ਦਿਲਾ ਤੂੰ ਵੀ ਸਿੱਖ ਲਾ ਚਲਾਕੀਅਾਂ । ✔🙏 #postpatialashahipagg #vehlijanta #urban #urbanoutfitters #turban #amritsar #patialashahi ✔✌
#wmk Sarbat da Bhala
Waheguru mehar kre Sarbat da Bhala
Happy Bday Bro God Bless u lub ju Rugg bhar k 😘✌️✔️🚩
ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਛੱਡ ਦਿਉਗੇ ਤਾਂ ਖੁਸ਼ੀ ਖੁਦ ਚੱਲ ਕੇ ਤੁਹਾਡੇ ਕੋਲ ਆਵੇਗੀ। 🙏
ਗੱਡੀਆ ਵੇਖਕੇ ਨਾ ਲਾਈਏ ਯਾਰੀਆ ਲੰਡੂ ਬੰਦੇ ਨਾਲ ਬੁੱਕਲਾ ਨਾ ਖੋਲੀਏ ❌✌️🚩
Tera Bhala hoje 😂👌👌
ਇੱਕਲੇ ਰਹਿਣ ਦਾ ਵੀ ਇੱਕ ਵੱਖਰਾ ਸਕੂਨ ਹੈ ਨਾ ਕਿਸੇ ਦੇ ਆਉਣ ਦੀ ਉਮੀਦ ਨਾ ਕਿਸੇ ਦੇ ਖੌਣ ਜਾਣ ਦਾ ਡਰ ✌️✅🚩
ਡੂੰਘੀਆ ਗੱਲਾ ਸਮਝਣ ਲਈ ਡੂੰਘੇ ਹੋਣਾ ਜਰੂਰੀ ਹੈ .... ਅਤੇ ਡੂੱਘਾ ਉਹੀ ਹੋ ਸਕਦਾ .. ਜਿਸਨੇ ਡੂੰਘੀਆ ਸੱਟਾ ਖਾਦੀਆ ਹੋਣ ॥ ✅✌️🚩
ਬਾਬਾ ☝️ਆਪੇ ਤਖ਼ਤ ਬੈਠਾ ਦੇਵੇ ਬੰਦਾ ਨਾ ❌ ਹੋਵੇ ਬੇਈ ਨੀਤ ਕਿਤੇ 🙏✌️🚩
ਮੁਕਟ ਨਕਾਬ 🎭 ਵਗੈਰਾ ਤੇ ਕਾਕਾ ਚੋਰ ਪਾਉਂਦੇ ਆ ਪੱਗ 👳 ਬੰਨ਼ ਕੇ ਜੱਟ ਪੂਰੀ ਕਹਿਰ ਮਚਾਉਂਦੇ ਆ ✌️🚩 #
✅ ਹੱਸਣ ਦੀ ਆਦਤ ਪਾ ਸੱਜਣਾਂ ਦੁਨੀਆ ਤੇ ਰਵਾਉਣ ਵਾਲਿਆ ਦੀ ਕਮੀ ਨਹੀ ❎✌️🚩
ਤੇਰੀ ਆਕੜ ਉਕੜ ਯਾਦ ਨੀ ਸਾਡੀ ਜੁੱਤੀ👞 ਦੇ ਟੌਹਰ 👳 ਰੱਖੀ ਦੀ ਪੂਰੀ ., ਬੁੱਲੇ ਲੁੱਟੀ ਦੇ ✌️🚩