Gurnoor Ghuman Official🔵

Gurnoor Ghuman Official🔵 @gurnoorghuman11

👉Ģűřńòòŕ Ģhùmáń👈 👉#FARMER👈 👉PB 06👈 👉Photography & Editing 👈 👉ਜਨਮ ਦਿਹਾੜਾ 11 ਅਪ੍ਰੈਲ 👈 👉Fan Sharry 22 & Jassar ਦੇ👈 👉ਯਾਰ ਮਾਰ🚫❌ 👉Photoshop👌
https://m.facebook.com/gurnoorsingh.ghuman

ਆਈ ਉੱਤੇ ਵੈਰੀ ਨੂੰ ਮੁਕਾਉਣ ਲੱਗਿਆ ਨਾ ਜੱਟ ਰੌਂਦ ਗਿਣਦਾ
ਇਜਤ ਕਰੋ ਤੇ ਇਜਤ ਕਰਵਾਉ ਨਹੀਂ ਤਾਂ ਢੱਠੇ ਖੂਹ ਚ ਜਾਉ #white #mask #photoshoped #edited #manipulation #like4like #follow4follow #hatershate
ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ ਆਸ਼ਿਕਾਂ ਨੂੰ "ਬੁੱਲਟ" ਦਾ ਤੇਲ ਮਾਰਦਾ
BE THE REASON SOMEONE SMILES TODAY #FARMER #Adobe #Photoshop #B&W #Effect #like+comment #share
ਫੁਕਰੀ ਹੰਕਾਰ ਕੋਲੋਂ ਦੂਰ ਰਹੀਦਾ ਹੱਸਕੇ ਮਿਲੀ ਦਾ ਏ ਸਭ ਨੂੰ ਇੱਕ ਚੇਤੇ ਰੱਖੀਏ ਔਕਾਤ ਆਪਣੀ ਦੂਜਾ ਕਦੇ ਭੁੱਲਿਆ ਨਹੀਂ ਰੱਬ ਨੂੰ।
☝️👌
#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ, ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ, ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ, ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,
ਜੋ ਦੁੱਖ ਮਿਲੇ ਇਮਤਿਹਾਨ ਮੇਰਾ, . ਜੋ ਸੁੱਖ ਮਿਲੇ , ਦਾਤਾ ਆਸ਼ਿਰਵਾਦ ਤੇਰਾ .
Behind every mask there is a face, And behind that a story. . . #FARMER
Taur ਦੀ ਲੋੜ ਨਹੀਂ , ਸਾਨੂੰ ਸਾਦਗੀ ਬਹੁਤ ਜਚਦੀ ਅਾ, ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਦੁਨੀਅਾ ਵੈਸੇ ਹੀ ਬੜਾ ਮੱਚਦੀ ਆ #FARMER
Happy #Fathers Day
ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਦਿਆਂ ਮੇਖਾਂ, ਤੇਰੀ ਬਾਂਦਰੀ ਵਰਗੀ ਬੁੱਥੀ, ਮੈਂ ਕਿਉਂ ਤੇਰੇ ਵੱਲ ਵੇਖਾਂ, ਮੇਰਾ 1.5 ਲੱਖ ਦਾ Bullet ਤੇਰੀ Activa ਬਿਨਾਂ ਬਰੇਕਾਂ
Hahaha🤣😂😂😂
ਬਾਹਲਾ ਜੋਰ ਦਾ ਹੰਕਾਰ ਨਹੀੳਂ ਕਰੀਦਾ ਸਮਾਂ ਵੱਡੇ_ਵੱਡੇ ਮੱਲਾਂ ਤਾਂਈਂ ਢਾਹ ਦਿੰਦਾ
ਤੈਨੂੰ ਕਰਦਾ ਪਿਆਰ ਬੜਾ, ਪਰ ਕਹਿ ਨੀ ਹੁੰਦਾ
ਟੌਰ ਰੱਖਣੀ ਏ ਪੂਰੀ ਰਹਿਣਾ ਬਣ ਕੇ ਸ਼ੌਕੀਨ ਮਿੱਤਰੋ ਇੱਕੋ ਜ਼ਿੰਦਗੀ ਦਿੱਤੀ ਰੱਬ ਨੇ ਨਜ਼ਾਰੇ ਪੂਰੇ ਲੈਣੇ ਮਿੱਤਰੋ .
ਨੀਲੀ👆 ਛੱਤ ਵਾਲਿਆ🙏 ਬਣਾ ਕੇ ਰੱਖੀ ਕਿਰਪਾ, ਤੇਰੇ ਆਸਰੇ 'ਖੁਆਬ'ਵੱਡੇ ਦੇਖੀ ਬੈਠੇ ਆ #G-Creations #ਭਰਾ #vehle #shootout