Gurnavvir Singh

Gurnavvir Singh @gurnavvirsingh

Love my parents ❤️ wish me 14 jan 😊#Respect girls #avoid drugs

Respect mothers...
💪💪ਭਾਵੇਂ ਹਲਕੇ ਸਰੀਰ, ਪਰ ਜਿੳੁਂਦੇ ਨੇ ਜਮੀਰ, ਉਸ ਬਾਬੇ ਦੇ ਅਾ ਫੈਨ ਜੀਹਦੇ ਹੱਥ ਵਿੱਚ ਤੀਰ...💪💪
ਦੁੱਖ ਸੁੱਖ ਜਿੰਦਗੀ ਦੇ ਨਜਾਰੇ ਹੁੰਦੇ ਨੇ ਜਿੰਨਾ ਨੂੰ ਮਿਲਕੇ ਵੀ ਕੁੱਝ ਨੀ ਮਿਲਦਾ ਓ ਕਿਸਮਤ ਮਾਰੇ ਹੁੰਦੇ ਨੇ...NaV...
ਆਹ ਚੱਕ ਅਪਣਾ ਛੱਲਾ ਨੀ 💍 ਜਾ ਪਾਦੇ🖑 ਜਾ ਕੇ ਗੈਰਾਂ ਨੂੰ..।।
ni ਤੂੰ ਏਨੀ ਵੀ ਨੀ ਸੋਹਣੀ ਜਿੰਨਾ ਮਾਣ ਕਰਦੀ # # ਬੇਬੇ ਦਾ ਸਾਊ ਪੁੱਤ ਏਨਾ ਵੀ ਨੀ ਮਾੜਾ ਜਿੰਨਾ ਬਦਨਾਮ ਕਰਦੀ.
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ..... ਕਿ ਮੈ ਹੀ ਸਹੀ ਹਾਂ.....ਤੇ ਸਿਰਫ ਮੈ ਹੀ ਸਹੀ ਹਾਂ....!!
ਨਹੀਂ ਮੰਗਦਾ ੲੇ ਖੁਦਾ.. ਕਿ ਜ਼ਿੰਦਗੀ ਸੌ ਸਾਲ ਦੀ ਦੇ... ਦੇ ਭਾਵੇ ਚੰਦ ਪਲਾਂ ਦੀ ਪਰ ਕਮਾਲ ਦੀ ਦੇ..
Time ਆਇਆ ਜਦੋਂ ਗੱਲ ਸਿਰੇ ਲਾਵਾਗੇ.. ਚੁੱਪ ਐਵੇਂ ਨਹੀਓ ਬੈਠੇ ਵੱਡੀ Game ਪਾਵਾਂਗੇ..
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ ਜਿਸਨੇ ਦਿੱਤੇ ਜੀਣ ਲਈ ਸਾਹ ਮੈਨੂੰ, ਜਿੰਦ ਵਾਰਾਂ ਓਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਲਾ ਮੈਨੂੰ
ਕੁਝ ਅਜਿਹੇ ਹਾਦਸੇ ਵੀ ਹੁੰਦੇ ਆ ਜਿੰਦਗੀ ਚ ਇਨਸਾਨ ਬੱਚ ਤਾ ਜਾਂਦਾ ਪਰ ਜਿੰਦਾ ਨਹੀ ਰਹਿੰਦਾ...
ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏ… ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ…
👆**ਜਿੰਦਗੀ ਵਿੱਚ ਐਸਾ ਲਿੱਖ 📝ਜਾਊ ਕਿ ਦੁਨੀਆਂ 🌍ਪੜਦੀ ਰਹੇ, ਜਾਂ ਫਿਰ ਐਸਾ ਕਰ ਜਾਊ ਕਿ🌍 ਦੁਨੀਆਂ ਲਿੱਖਦੀ 📝ਰਹੇ .... 😊😊😊 # # #sunday happy bday bhinda y
Lol
ਪਹਿਲੀ ਗੱਲ ਕੇ ਸਾਰੀ ਗਲਤੀ ਮੇਰੀ ਨਈ, ਜੇਕਰ ਮੇਰੀ ਵੀ ਏ,ਕੀ ਮੈਂ ਤੇਰਾ ਨਈ?🙇
"ਆਪਣੀ ਜੁਬਾਨ ਨਾਲ ਉਨਾ ਹੀ ਬੋਲੋ - ਜਿਨਾ ਤੁਸੀ ਕੰਨਾ ਨਾਲ ਸੁਣ ਸਕਦੇ ਹੋ"